ਮੈ ਘਰੇ ਲੇਟ ਆਇਆ ਤਾ ਬਾਪੂ ਨੇ ਪੁੱਛਿਆ:
ਕਿੱਥੇ ਸੀ ਸਾਲੇਆ
ਮੈ ਕਿਹਾ:
ਯਾਰ ਦੇ ਘਰੇ ਗਿਆ ਸੀ 😔
ਤਾ ਬਾਪੂ ਨੇ ਮੇਰੇ ਸਾਹਮਣੇ ਮੇਰੇ
10 ਯਾਰਾ ਨੂੰ ਫੋਨ ਲਾ ਲਿਆ😊😲
ਚਾਰ ਯਾਰਾ ਨੇ ਕਿਹਾ
ਜੀ ਅੰਕਲ ਮੇਰੇ ਕੋਲ ਸੀ😌
ਤਿੰਨ ਨੇ ਕਿਹਾ
ਹੁਣੇ ਹੀ ਗਿਆ ਹੈ
ਦੋ ਨੇ ਕਿਹਾ
ਐਥੇ ਹੀ ਹੈ ਅੰਕਲ ਪੜ੍ਹ ਰਿਹਾ ਹੈ
ਗੱਲ ਕਰਵਾਵਾ ਜੀ.....?😇
ਇੱਕ ਕਮੀਨੇ ਯਾਰ ਨੇ ਤਾ ਹੱਦ ਕਰਤੀ....,
ਉਹ ਮੇਰੀ ਅਵਾਜ਼ ਵਿੱਚ ਬੋਲਿਆ
ਹਾ ਜੀ ਬਾਪੂ ਬੋਲੋ ਕੀ ਹੋਇਆ .....? 😂
.
ਇਹ ਸੁਣ ਕੇ ਬਾਪੂ ਵੀ ਹੱਸ ਪਿਆ .. 😊
ਤੇ ਬੋਲਿਆ....... ਸਾਲੇਆ ਅੱਜ ਪਤਾ ਲੱਗਿਆ
ਯਾਰ ਜਿੰਦਗੀ ਚ ਨਹੀ ਮਿਲਦੇ ਬਲਕਿ ਜਿੰਦਗੀ ਯਾਰਾ ਚ ਮਿਲਦੀ ਆ.... 😄
.
Special.... ਤੇ ਮ byੇਰੇ ਰੱਬ ਵਰਗੇ ਯਾਰ ...! ਯਾਰੀ ਦੇ ਨਾ ਸ਼ੇਅਰ ਜਰੂਰ ਕਰ ਦਿਉ Luv u yroooooooooo......
❣•°__